LinkedIn ਜਾਣ-ਪਛਾਣ

LinkedIn ਵਿੱਚ ਸੁਆਗਤ ਹੈ, ਜਿਹੜਾ ਵਿਸ਼ਵ ਦਾ ਸਭ ਤੋਂ ਵੱਡਾ ਪੇਸ਼ੇਵਰ ਨੈੱਟਵਰਕ ਹੈ ਜਿਸ ਦੇ ਵਿਸ਼ਵ ਭਰ ਵਿੱਚ
200 ਤੋਂ ਜਿਆਦਾ ਦੇਸ਼ਾਂ ਅਤੇ ਖੇਤਰਾਂ ਵਿੱਚ 1 ਬਿਲੀਅਨ ਤੋਂ ਵੱਧ ਮੈਂਬਰ ਹਨ।

ਵਿਜ਼ਨ

ਗਲੋਬਲ ਕਾਰਜਬਲ ਦੇ ਹਰ ਮੈਂਬਰ ਲਈ ਆਰਥਿਕ ਮੌਕੇ ਬਣਾਓ।

ਮਿਸ਼ਨ

Linkedln ਦਾ ਮਿਸ਼ਨ ਸਧਾਰਨ ਹੈ: ਸੰਸਾਰ ਦੇ ਪੇਸ਼ੇਵਰਾਂ ਨੂੰ ਹੋਰ ਵੀ ਜਿਆਦਾ ਉਤਪਾਦਕ ਅਤੇ ਸਫਲ ਬਣਾਉਣ ਲਈ ਕਨੈਕਟ ਕਰੋ।

ਅਸੀਂ ਕੌਣ ਹਾਂ?


LinkedIn ਦੀ ਸ਼ੁਰੂਆਤ ਸਹਿ-ਸੰਸਥਾਪਕ Reid Hoffman ਦੇ ਲਿਵਿੰਗ ਰੂਮ ਵਿੱਚ 2002 ਵਿੱਚ ਹੋਈ ਸੀ ਅਤੇ ਇਸ ਨੂੰ ਅਧਿਕਾਰਤ ਤੌਰ ‘ਤੇ 5 ਮਈ 2003 ਨੂੰ ਲਾਂਚ ਕੀਤਾ ਗਿਆ ਸੀ।

ਅੱਜ, Linkedln, Ryan Roslansky ਦੀ ਅਗਵਾਈ ਹੇਠ ਮੈਂਬਰ ਰਜਿਸਟ੍ਰੇਸ਼ਨਾਂ, ਇਸ਼ਤਿਹਾਰਾਂ ਦੀ ਵਿਕਰੀ ਅਤੇ ਭਰਤੀ ਹੱਲਾਂ ਤੋਂ ਆਮਦਨੀ ਦੇ ਨਾਲ ਇੱਕ ਵੱਖਰੇ ਕਾਰੋਬਾਰਾਂ ਦੀ ਅਗਵਾਈ ਕਰਦਾ ਹੈ। ਦਸੰਬਰ 2016 ਵਿੱਚ, Microsoft ਨੇ Linkedln ਨੂੰ ਆਪਣੇ ਅਧੀਨ ਕਰ ਲਿਆ, ਜਿਸਨੇ ਸੰਸਾਰ ਦੇ ਪ੍ਰਮੁੱਖ ਪੇਸ਼ੇਵਰ ਕਲਾਉਡ ਅਤੇ ਵਿਸ਼ਵ ਦੇ ਪ੍ਰਮੁੱਖ ਪੇਸ਼ੇਵਰ ਨੈੱਟਵਰਕ ਨੂੰ ਇਕੱਠਾ ਕੀਤਾ|

ਸਾਡੀ ਕੰਪਨੀ ਦੀ ਵਧੇਰੇ ਜਾਣਕਾਰੀ ਲਈ:

ਕੰਪਨੀ ਪੇਜ →

ਉਤਪਾਦ ਅਤੇ ਸੇਵਾਵਾਂ →

ਪ੍ਰੈੱਸਰੂਮ →

ਬ੍ਰਾਂਡਿੰਗ ਨੀਤੀਆਂ→

  • ਜਾਣ-ਪਛਾਣ
  • ਕੂਕੀ ਨੀਤੀ
  • ਗੋਪਨੀਯਤਾ ਨੀਤੀ
  • ਤੁਹਾਡੀਆਂ ਕੈਲੀਫੋਰਨੀਆ ਪਰਦੇਦਾਰੀ ਚੋਣਾਂ
  • ਯੂਜ਼ਰ ਇਕਰਾਰਨਾਮਾ
  • ਪਹੁੰਚਯੋਗਤਾ
  • Impressum
LinkedIn logo © LinkedIn Corporation 2025